ਬੀ. ਬੀ .ਐਸ ਆਈਲੈਟਸ ਤੇ ਇਮੀਗ੍ਰੇਸ਼ਨ ਸਰਵਿਸ਼ਿਜ ਮੋਗਾ ਨੇ ਸੁਮਨਦੀਪ ਕੌਰ ਦਾ ਲਗਵਾਇਆ ਕੇਨੈਡਾ ਦਾ ਵੀਜ਼ਾ-ਸੰਜੀਵ ਕੁਮਾਰ ਸੈਣੀ
ਮੋਗਾ ਦੀ ਪ੍ਰਸਿੱਧ ਸੰਸਥਾ ਬੀ. ਬੀ. ਐਸ ਆਈਲੈਟਸ ਤੇ ਇਮੀਗ੍ਰੇਸ਼ਨ ਸਰਵਿਸਿਜ਼ ਜਿਸਨੇ ਬਹੁਤ ਹੀ ਥੋੜੇ ਸਮੇਂ ਵਿੱਚ ਆਈਲੈਟਸ / ਪੀ.ਟੀ.ਈ. ਦੇ ਵਧੀਆ ਨਤੀਜੇ ਅਤੇ ਵੀਜ਼ੇ ਦੀਆਂ ਵਧੀਆਂ ਸੇਵਾਵਾਂ ਦੇ ਕੇ ਇਲਾਕੇ ਵਿੱਚ ਆਪਣਾ ਨਾਮ ਬਣਾਇਆ ਹੈ, ਇਸ ਲੜੀ ਨੂੰ ਅੱਗੇ ਤੋਰਦਿਆਂ ਸੰਸਥਾ ਨੇ ਸੁਮਨਦੀਪ ਕੋਰ, ਵਾਸੀ ਦੀਪਗੜ (ਬਰਨਾਲਾ) ਦਾ ਕੇਨੈਡਾ ਜਾ ਕੇ ਪੜਾਈ ਕਰਨ ਦਾ ਸੁਪਨਾ ਪੂਰਾ ਕਰਦਿਆਂ ਸੁਮਨਦੀਪ ਕੋਰ ਦਾ ਅਲਗੋਮਾ ਯੂਨੀਵਰਸਿਟੀ ਵਿੱਚ ਦਾਖਲਾ ਕਰਵਾਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਚੇਅਰਮੈਨ ਸੰਜੀਵ ਕੁਮਾਰ ਸੈਣੀ ਜੀ ਨੇ ਦੱਸਿਆ ਕਿ ਸੰਸਥਾ ਦੇ ਸਟਾਫ ਮਿਹਨਤ ਸਦਕਾ ਹੀ ਰਿਜ਼ਲਟ ਬਹੁਤ ਵਧੀਆ ਆ ਰਹੇ ਹਨੈ। ਇਮੀਗ੍ਰੇਸ਼ਨ ਦੀ ਹਰ ਫਾਇਲ ਬਹੁਤ ਬਾਰੀਕੀ ਨਾਲ ਤੇ ਮਾਹਿਰਾਂ ਦੀ ਸਲਾਹ ਨਾਲ ਤਿਆਰ ਕੀਤੀ ਜਾਦੀ ਹੈ। ਉਹਨਾ ਦੱਸਿਆ ਕਿ ਸੰਸਥਾ ਵਿੱਚ ਆਈਲੈਟਸ ਦੀ ਤਿਆਰੀ ਸੰਸਥਾ ਵਿੱਚ ਲੱਗੇ ਅਤਿ ਆਧੁਨਿਕ ਤਕਨੀਕ ਨਾਲ ਲੈਸ ਪਰੋਜੈਕਟਰ ਤੇ ਟਚ ਸਕਰੀਨ ਬੋਰਡ ਰਾਹੀਂ ਕਰਵਾਈ ਜਾਂਦੀ ਹੈ। ਪੀ.ਟੀ.ਈ. ਲਈ ਹਰ ਵਿਦਿਆਰਥੀ ਲਈ ਅਲੱਗ ਕੰਪਿਉਟਰ ਤੇ ਅਪਡੇਟਡ ਸਾਫਟਵੇਅਰ ਦਾ ਖਾਸ ਪ੍ਰਬੰਧ ਹੈ। ਉਹਨਾਂ ਇਸ ਸਮੇਂ ਸੁਮਨਦੀਪ ਕੋਰ ਨੂੰ ਵੀਜਾ ਲੱਗਣ ਤੇ ਵਧਾਈ ਦਿੱਤੀ ਤੇ ਚੰਗੇ ਭਵਿੱਖ ਦੀ ਕਾਮਨਾ ਕੀਤੀ। ਇਸ ਸਮੇਂ ਸੰਸਥਾ ਦੀ ਡਾਇਰੈਕਟਰ ਨੇਹਾ ਸੈਣੀ, ਪ੍ਰਬੰਧਕ ਮੈਡਮ ਨੁਪਿੰਦਰ ਕੋਰ, ਦਵਿੰਦਰ ਸਿੰਘ ਤੇ ਅਧਿਆਪਕ ਵੀ ਹਾਜਿਰ ਸਨ।
Comments are closed.